Sakhi Babe Nanak Ji Ki

Sakhi Babe Nanak Ji Ki

Rs.535.00
Product Code: SB343
Availability: In Stock
Viewed 1109 times

Product Description

No of Pages 240. ਸਾਖੀ ਬਾਬੇ ਨਾਨਕ ਜੀ ਕੀ Written By :- S. S. Padam ਇਸ ਪੁਸਤਕ ਵਿਚ ਸੰਪਾਦਕ ਨੇ ਉਪਲਬਧ ਹੱਥ-ਲਿਖਤਾਂ ਦੇ ਮਿਲਾਨ ਉਪਰੰਤ ਇਸ ਗੌਰਵਮਈ ਰਚਨਾ ਦਾ ਪਰਮਾਣਿਕ ਪਾਠ ਤਿਆਰ ਕੀਤਾ ਹੈ । ਇਸ ਤੋਂ ਬਿਨਾਂ ਇਸ ਪੋਥੀ ਦੀ ਰਚਿਆਰਤਾ ਤੇ ਰਚਨਾ-ਕਾਲ ਨਾਲ ਜੁੜੇ ਮੁੱਦਿਆਂ ਦੇ ਨਿਪਟਾਰੇ ਲਈ ਦਸਤਾਵੇਜ਼ੀ ਸਬੂਤਾਂ ਤੇ ਭਰੋਸੇਯੋਗ ਗਵਾਹੀਆਂ ਨੂੰ ਆਧਾਰ ਬਣਾ ਕੇ ਵਿਸ਼ਲੇਸ਼ਣ ਤੇ ਵਿਆਖਿਆ ਕੀਤੀ ਗਈ ਹੈ ਤੇ ਮੰਨਣ-ਯੋਗ ਸਿੱਟੇ ਕੱਢੇ ਗਏ ਹਨ । ਸੰਪਾਦਕ ਨੇ ਕੁਰੇਦਵੀਂ ਬਿਰਤੀ ਨਾਲ ਹੰਦਾਲੀਆਂ ਦੇ ਕੂੜ-ਪਸਾਰੇ ਨੂੰ ਨਸ਼ਰ ਕਰ ਕੇ ਬਾਲਾ-ਮਿਥ ਬਾਰੇ ਵੀ ਨਿਰਣਾਇਕ ਸਿੱਟੇ ਕੱਢੇ ਹਨ । ‘ਪੁਰਾਤਨ ਜਨਮਸਾਖੀ’ ਦੇ ਇਸ ਨਵੇਂ ਡੌਲੇ ਸੰਪਾਦਨ ਨਾਲ ਸਾਖੀ ਪਰੰਪਰਾ ਦੇ ਨਿਕਾਸ ਤੇ ਵਿਕਾਸ ਦੀ ਕਹਾਣੀ ਵੀ ਸਪੱਸ਼ਟ ਤੇ ਤਰਕ-ਸੰਗਤ ਬਣ ਗਈ ਹੈ ਤੇ ਇਸ ਨੂੰ ਨਵਾਂ ਪਰਿਪੇਖ ਮਿਲ ਗਿਆ ਹੈ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order